Southport ’ਚ 36 ਸਾਲ ਦੇ ਪੰਜਾਬੀ ਨੂੰ ਦੋ ਸਾਲ ਦੀ ਕੈਦ - Sea7 Australia
ਮੈਲਬਰਨ : ਕੁਈਨਜ਼ਲੈਂਡ ਦੇ Southport ’ਚ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ’ਚ 36 ਸਾਲ ਦੇ ਇਕ ਪੰਜਾਬੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 24 ਅਗਸਤ 2024 ਨੂੰ ਇਹ ਵਿਅਕਤੀ ਆਪਣੇ ਦੋ ਸਾਥੀਆਂ ਨਾਲ ਪੀੜਤ ਦੇ ਘਰ ਪਹੁੰਚਿਆ ਅਤੇ ਉਸ ਦੀ ਪਿੱਠ ’ਤੇ ਸਕਰੂਡਰਾਈਵਰ ਨਾਲ ਵਾਰ ਕਰ ਦਿੱਤਾ। ਦਰਅ