TAFE ਦੇ ਨਰਸਿੰਗ ਸਟੂਡੈਂਟਸ ਲਈ CPP ਐਪਲੀਕੇਸ਼ਨ ਸ਼ੁਰੂ, ਪ੍ਰਤੀ ਹਫਤਾ ਮਿਲਣਗੇ 331 ਡਾਲਰ - Sea7 Australia
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਕਾਮਨਵੈਲਥ ਪ੍ਰੈਕ ਪੇਮੈਂਟ (CPP) ਲਈ ਐਪਲੀਕੇਸ਼ਨਜ਼ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਜੋ ਲਾਜ਼ਮੀ ਪਲੇਸਮੈਂਟ ਕਰਨ ਵਾਲੇ TAFE ਦੇ ਨਰਸਿੰਗ ਸਟੂਡੈਂਟਸ ਨੂੰ ਪ੍ਰਤੀ ਹਫਤਾ 331.65 ਡਾਲਰ ਪ੍ਰਦਾਨ ਕਰਦੀ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਲਈ ਪਲੇਸਮੈਂਟ ਲਾਗਤਾਂ ਬਾਰੇ