ਨੇਪਾਲ ਦੀ ਫੌਜ ‘ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ - Sea7 Australia
ਮੈਲਬਰਨ : ਨੇਪਾਲੀ ਫੌਜ ਵਿਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਰਨ ਸਿੰਘ ਨੂੰ ਸ਼ੁੱਕਰਵਾਰ ਨੂੰ ਅਛਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਨੇਪਾਲੀ ਫੌਜ ’ਚ ਸ਼ਾਮਲ ਕੀਤਾ ਗਿਆ। ਬਾਂਕੇ ਜ਼ਿਲ੍ਹੇ ਦੇ ਜਾਨਕੀ ਪੇਂਡੂ ਨਗਰ ਪਾਲਿਕਾ-2 ਦੇ ਪਿੰਡ ਬਨਕਟਵਾ ਦੇ ਕਰਨ ਸਿੰਘ ਦਾ ਕਹਿਣਾ ਹੈ, ‘‘